[SUBS]RANK
VIDEOS / SATINDER SARTAAJ / BXWQDBIHGIQ

Kehde Pasey Jaiye Sajana (LIVE) | Dr. Satinder Sartaaj | Ahmedabad | Heritage Tour India 2026

Satinder Sartaaj SATINDER SARTAAJ · APR 23, 2026 · 12:52 · MUSIC

This YouTube video has 15 000 000 views, 138 365 likes, 3 745 comments and was published Apr 23, 2026 on Satinder Sartaaj. That is 6.9x the channel's average views.

Description

Experience the soul-stirring performance of “Kehde Pasey Jaiye Sajana” performed live by Dr. Satinder Sartaaj during the Heritage Tour India 2026 in Ahmedabad, Gujarat ❤️ A moment that touched thousands of hearts live… and now for you. Title: Kehde Pasey Jaiye Sajana (Live) ਕਿਹੜੇ ਪਾਸੇ ਜਾਈਏ ਸੱਜਣਾ Lyricist / Composer / Singer: Dr. Satinder Sartaaj Editor:- Gurmeet Singh Dhaliwal ਕਿਹੜੇ ਪਾਸੇ ਜਾਈਏ ਸੱਜਣਾ.. (Which way shall I go..) ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ; ਕਿਹੜੇ ਪਾਸੇ ਜਾਈਏ ਸੱਜਣਾ ! ਕਿਵੇਂ ਰੁੱਸੀ ਤਕ਼ਦੀਰ ਨੂੰ ਮਨਾਵਾਂ ਵੇ ; ਕਿੱਦਾਂ ਸਮਝਾਈਏ ਸੱਜਣਾ ! I have forgotten all the paths; which direction shall I take, beloved ? How do I appease a fate that has turned away, how do I make it understand, my love ? ਆਪਣਾ ਹੀ ਦੇਸ ਜਿਵੇਂ ਹੋਇਆ ਪਰਦੇਸ ਵੇ ! ਅੰਬਰਾਂ ਨੇ ਪਾ ਲਏ ਸ਼ਾਮੀਂ ਕਾਲ਼ੇ-ਕਾਲ਼ੇ ਵੇਸ ਵੇ ! ਸਾਡੇ ਨਾਲ਼ ਖ਼ਫ਼ਾ ਹੋ ਗਈਆਂ ਹਵਾਵਾਂ ਵੇ; ਸੱਦੇ ਕਿਹਨੂੰ ਲਾਈਏ ਸੱਜਣਾ ! My own land now feels like a foreign place. The skies have draped themselves in dark evening robes; even the winds seem upset with me ; whom shall I call out to, my love ? ਸੀਨਿਆਂ ‘ਚੋਂ ਉੱਠਦੀ ਏ ਦਰਦਾਂ ਦੀ ਚੀਸ ਵੇ ! ਸਾਨੂੰ ਇਹ ਪਿਆਰ ਕਿਹੜੀ ਦੇ ਗਿਆ ਅਸੀਸ ਵੇ ! ਏਹੋ ਦਿਲ ਦੇ ਵੈਰਾਗ ਹੌਕੇ-ਹਾਵਾਂ ਵੇ ; ਕਿਸ ਨੂੰ ਸੁਣਾਈਏ ਸੱਜਣਾ ! From my chest rises a cry of pain. What kind of blessing has this love bestowed upon me? These sighs and sorrows of the heart— to whom shall I narrate them, my love ? ਸਾਨੂੰ ਤਾਂ ਉਦਾਸੀ ਦੀਆਂ ਪੈ ਗਈਆਂ ਆਦਤਾਂ ! ਗ਼ਮਾਂ ਨਾਲ਼ ਬੈਠ ਰੋਜ਼ ਕਰੀਏ ਇਬਾਦਤਾਂ ! ਸਾਥੋਂ ਮੋੜ ਲਿਆ ਮੁੱਖ ਹਾਸੇ-ਚਾਵਾਂ ਵੇ ! ਕੀਕਣ ਮਨਾਈਏ ਸੱਜਣਾ ! I have grown accustomed to sadness. I sit with grief and worship it every day; joy & laughter have turned their faces away from me ; how shall I reconcile them now, my love ? ਪਤਾ ਹੀ ਨੀ ਸਾਡੇ ਕੋਲ਼ੋਂ ਹੋਏ ਕੀ ਗ਼ੁਨਾਹ ਵੇ ! ਜ਼ਿੰਦਗੀ ਦੇ ਖ਼੍ਵਾਬ ਸਾਰੇ ਹੋ ਗਏ ਤਬਾਹ ਵੇ ! ਕਿਹੜੇ ਜੁਰਮਾਂ ਤੋਂ ਮਿਲ਼ੀਆਂ ਸਜਾਵਾਂ ਵੇ, ਦੋਸ਼ ਕਿਹਨੂੰ ਲਾਈਏ ਸੱਜਣਾ ! I don’t even know what sins I committed. All the dreams of life lie shattered; for which crimes have I been punished ; whom shall I blame, my love ? ਯਾਦ ਬੜਾ ਆਉਂਦੀਆਂ ਨੇ ਗੱਲਾਂ ਉਹ ਪੁਰਾਣੀਆਂ ! ਯਾਦਾਂ ਨਾਲ਼ ਔਖੀਆਂ ਨੇ ਉਮਰਾਂ ਲੰਘਾਣੀਆਂ ! ਓਹਨ੍ਹਾਂ ਵੇਲਿਆਂ ਦੇ ਬੋਝ ਨੂੰ ਉਠਾਵਾਂ ਵੇ ! ਬੜਾ ਪਛਤਾਈਏ ਸੱਜਣਾ ! The old conversations return again & again. It is hard to live a lifetime with just memories; how do I carry the weight of those moments ; I regret so deeply, my love ! ਰੱਬ ਮਿਹਰਬਾਨ ਹੋ ਕੇ ਕਰੇ ਕਰਾਮਾਤ ਜੇ ! ਓਹੀ ਸੁਹਣੇ ਵੇਲਿਆਂ ‘ਨਾ ਹੋ ‘ਜੇ ਮੁਲਾਕਾਤ ਜੇ ! ਏਸ ਜ਼ਿੰਦਗੀ ਤੋਂ ਚੋਰੀ ਕੁੱਛ ਸਾਹਵਾਂ ਵੇ, ਖ਼ੁਦ ਲਈ ਚੁਰਾਈਏ ਸੱਜਣਾ ! If God, in mercy, works a miracle. And those beautiful times meet me once again; let me steal a few breaths from this life & keep them for myself, my love ! ਸਮਝੇਗਾ ਸ਼ੈਦ ਏਸ ਪਿਆਰ ਦੇ ਰਿਵਾਜ ਨੂੰ ! ਦੱਸੋ ਕੋਈ ਹਾਲ ਜਾ ਕੇ ਸਾਡੇ ਸਰਤਾਜ ਨੂੰ ! ਆਹ ਮੋਹੱਬਤਾਂ ਦੇ ਵਾਸਤੇ ਮੈਂ ਪਾਵਾਂ ਵੇ ; ਗੀਤ ਓਹੀ ਗਾਈਏ ਸੱਜਣਾ ! Perhaps he will understand the customs of this love. Go, tell my “Sartaaj” of my conditions ; for the sake of this love ; let’s sing the same song, my love ! Stay Connected with @Satinder-Sartaaj Instagram: https://instagram.com/SatinderSartaaj Twitter: https://twitter.com/SufiSartaaj Facebook: https://facebook.com/SatinderSartaaj TikTok: https://tiktok.com/@satindersartaaj Snapchat: https://snapchat.com/add/SatinderSartaaj #ShayranaSartaaj #SatinderSartaaj #KehdePaseyJaiyeSajana #SartaajLive #Ahmedabad #HeritageTour2026 #liveperformance #ਕਿਹੜੇਪਾਸੇਜਾਈਏਸੱਜਣਾ