Description
#PariyanDeDesh #GurnamBhullar #PunjabiSongs #RomanticPunjabiSong #Punjabimusic #Punjabilove ❤️🎶
Dive into the world of love with our new romantic track "Pariyan Da Desh" sung by #gurnambhullar
A Living Dreams Music Presentation
♪ Available on ♪
Amazon: https://amzn.to/3W0SOaF
Jio Saavan: https://bit.ly/3Q7j3Zb
Spotify: https://spoti.fi/3vOlfOt
Wynk: https://wynk.in/u/ai2COda7G
Apple Music: https://apple.co/3whz483
Deezer: https://bit.ly/3W2DxGc
Click here to watch the full movie: https://youtu.be/CT92dNCgfEE
Song Credit:
Title: Pariyan De Desh
Singer: Gurnam Bhullar
Movie: Masand
Lyrics & Composed by: Singh Jeet
Music: Mix Singh
Editor: Deepak Garg
Movie Credit:
Director: Vikrant Sidhu
Producer: Vinay Jindal
Starring: Rabbi Kandola, Nishawn Bhullar, RP Singh, Mahabir Bhullar, Vaquar Shaikh, Victor John, Amarinder Billing, Shohrat Singh, Simran Dhiman, Sufi Gulati
Story and Screenplay: Rabbi Kandola
DOP: Farooque Khan
Singers: Ninja, Sukh-E, Gurnam Bhullar, Nishawn Bhullar
Music: Sukh-E Muzical Doctorz, Gur Sidhu, Rupin Kahlon, Mix Singh, Popsy, Desi Crew
Creative Director: Jajwinder Sodhi
Action Director: Salam Ansari
Production House: Living Dreams Entertainment & Folk Studio Media Group
Executive Producer: Nitin Gupta
Production: Channpreet Singh & Arash Dhaliwal
Costume: Rubina Baig
Background Score: Birgi Veerz
Digital Partner: FocusBIG Digital
Follow us:
Click here to Subscribe: https://www.youtube.com/@livingdreamsmusic?sub_confirmation=1
Instagram: https://www.instagram.com/livingdreams.music/
#PariyanDaDesh #Masand #PunjabiSong #NewPunjabiSong #PunjabiLoveSong #GurnamBhullarSongs #RabbiKandola #SimranD #MixSingh #PunjabiRomantic #Punjabimusic #Punjabisong #PunjabiHit #PunjabiLyrics #PunjabiVideo #RomanticSong #PunjabiWeddingSong #Punjab #Punjabimusicvideo #ViralPunjabiSong #Punjabilove #DesiSong #Pollywood #Chandigarh #PunjabiStatus
ਪਰੀਆਂ ਦੇ ਦੇਸ਼ ਲਿਰਿਕਸ | Pariyan De Desh Lyrics
ਬੱਦਲਾਂ ਤੋਂ ਉੱਤੇ ਚੰਨ ਤਾਰੇ ਛੱਡ ਕੇ
ਨੀ ਸਵਰਗਾਂ ਦੇ ਸਾਰੇ ਹੀ ਨਜ਼ਾਰੇ ਛੱਡ ਕੇ
ਤੇਰੇ ਨਖਰੇ ਨੂੰ ਦੱਸ ਕੀ ਪਤਾ
ਕਿਵੇਂ ਲੇਖ ਬਦਲਿਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਹੁੰਦਾ ਫੁੱਲਾਂ ਵਿੱਚੋਂ ਫੁੱਲ ਨੀ ਗੁਲਾਬ ਆੜਦਾ
ਮੁੰਡਾ ਮੁੰਡੀਆਂ ਚ ਰਲਦਾ ਨੀ ਤਾਂ ਕਰਕੇ
ਨੀਂਦਾਂ ਵਿੱਚ ਉੱਠ ਉੱਠ ਰੋਇਆ ਕਰੇਂਗੀ
ਮੈਨੂੰ ਤੁਰਗੀ ਜੇ ਕੱਲੀ ਕਿਤੇ ਨਾ ਕਰਕੇ
ਤੇਰਾ ਰੂਪ ਲਿਸ਼ਕਾਂ ਵਾਸਤੇ
ਘੋਲ ਚੰਨਣੀ ਲਿਆ ਤੇਰੇ ਲਈ
ਸੁੰਨਾ ਪਾਇਆ ਤਖਤ ਨੀ ਮੇਰੇ ਦਿਲ ਦਾ
ਮੈਂ ਏ ਰਾਜਾ ਆ ਕੇ ਰਾਣੀ ਬਣ ਰਾਜ ਕਰ ਤੂੰ
ਮੇਰੇ ਹੁੰਦੇ ਫਿਕਰ ਨਹੀਂ ਕਿਸੇ ਗੱਲ ਦਾ
ਹਰ ਨਖਰਾ ਏ ਖਬੋਲ ਮਜਾਜ ਕਰ ਤੂੰ
ਜੇਹ ਤੂੰ ਜਾਨ ਮੇਰੀ ਲੈਣਾ ਮੰਗਦੀ
ਲੈ ਮੈਂ ਸਿਰ ਨੂੰ ਝੁਕਾਇਆ ਤੇਰੇ ਲਈ
ਬੱਗੀ ਏ ਸੁਭਾ ਦਾ ਲੋਕ ਜਾਣ ਦੇ
ਅਜੇ ਅੱਡੇਆ ਨਾ ਕਰ ਤੂੰ ਗਰੂਰ ਤੜ੍ਹ ਦੂੰ
ਸਿੰਘ ਜੀਤ ਪਿੰਡ ਚੰਕੋਇਆ ਵਾਲਾ ਨੀ
ਤੈਨੂੰ ਸਿਰੋਂ ਲੈ ਕੇ ਪੈਰਾਂ ਤੱਕ ਨੂਰ ਛਾੜ ਦੂੰ
ਨੀ ਤੇਰੀ ਅੱਖ ਚੋਂ ਪਿਆਰ ਡੁਲਦਾ
ਮੈਂ ਜਨਮ ਧਿਆਇਆ ਤੇਰੇ ਲਈ
---------------------------------------------
All Rights Reserved. ©Living Dreams Music
Like | Share | Subscribe
Enjoy & Stay connected with us!